youtube.com/watch?v=2dtIzQpStlg
R nait fans like kro dekhde aa kine k ne r nait bai de fan Join youtube.com/watch?v=2dtIzQpStlg on Fastr Chat.
Discussion
30 recent- FFrozenInThought
R nait fans like kro dekhde aa kine k ne r nait bai de fan
- VViolinOfVexation
A-key ਨੂੰ ਦੇ ਦੇਣਾ ਸੀ song ❤ TUTTI YAARI -2 ਬਣ ਜਾਣਾ ਸੀ
- IIrresistiblyNeutral
Sirra e la dinda dharmpure wala
- TTartWithTiming
Ghaint song👌🎉 real aa jo song ch gayea gyea 👍🎉
- RReecessTimeRebel
My reaction is coming soon ❤
- IInboxZero_Never
ਸਰਕਾਰੀ ਸਕੂਲ ਓਹ ਦਿਨ ਬਹੁਤ ਸੋਹਣੇ ਪੁਰਾਣਾ ਟਾਈਮ 2008 ਤੋਂ ਪਹਿਲਾਂ ਵਾਲਾ ❤❤
- DDieHardIsAChristmasFilm
ਆਰ ਨਿਤ ਭਾਜੀ ਤੁਹਾਡੇ ਗਾਣੇ ਬਹੁਤ ਸੋਹਣੇ ਨੇ ਇਹ ਲਿਖੇ ਹੋਏ ਗਾਣੇ ਸੌਣ ਨੂੰ ਬਾਹਰ-ਵਾਰ ਦਿਲ ਕਰਦਾ ਹੋਇਆ ਗਾਣੇ ਝਾੜਦੇ
- SSlightlyAmusedAlways
Sarkari ale ❣️
- LLocomotiveLogician
Sarkari ale a y ❤
- AAlphaOfAlphabetSoup
ਪਤੰਦਰਾ ਰਵਾ ਹੀ ਦਿੱਤਾ ❤❤❤
- PPostCreditSceneHunter
ਰਵਾ ਈ ਦਿੱਤਾ ਵੀਰ...ਬਹੁਤ ਸੋਹਣਾ ਗਾਣਾ❤️
- SScribbledThoughts
ਦੱਸੀਂ ਧਰਮਪੁਰੇ ਵਾਲਿਆ ਵੇ ਕੀ ਖਾ ਕੇ ਲਿਖਦਾ ਏਂ? ❤❤
- SSubzeroSubtlety
Satsri akaal chhote vir R nait yar fen hogya tera bai wekh tail di dhaar kude ale geet to baad from karanpur jila Sri ganganagar raj, to
- MMoodBoardMania
ਬਹੁਤ ਸੋਹਣਾ ਲਿਖਿਆ ਤੇ ਗਾਇਆ 🤌🏻✨🧿
- HHemingwayWasLaconic
ਮੈਂ ਵੀ singer ਬਣਨਾ ਚਾਹੁੰਦੀ ਆ sir but ਘਰਦਿਆਂ ਨੂੰ ਪਸੰਦ ਨਹੀਂ 12 ਤੋ ਬਾਅਦ work permit ਤੇ ਬਾਹਰ ਭੇਜ ਰਹੇ 🥺🫠
- WWorldTravelerOnBudget
ਜੀਂਦਾ ਰਹਿ ਵੀਰੇ ਸਰਕਾਰੀ ਸਕੂਲ ਵਾਲੀ ਜਿੰਦਗੀ ਯਾਦ ਕਰਾਤੀ, ਤੀਆਂ ਵਰਗੇ ਦਿਨ ਲੰਘਦੇ ਹੁੰਦੇ ਸੀ, ਰੀਸ ਨਹੀਂ ਕਰ ਸਕਦੇ ਪ੍ਰਾਈਵੇਟ ਸਕੂਲ, ਰੱਬ ਤਰੱਕੀਆਂ ਬਖਸ਼ੇ ਵੀਰ ਨੂੰ, ਹਮੇਸ਼ਾ ਚੜਦੀ ਕਲ੍ਹਾ ਬਖਸ਼ੇ ਸੱਚਾ ਰੱਬ 🙏🙏🙏🙌🙌🙌🙌👍🏻👍🏻😊🤗🤗💖...
- LLogicGateKeeper
Sarkari ch pad ke sarkari nokri lagg gye 😎❤️🥰
- TTinkerWithTragedy
Homeless chapter 2 bai jeee
- MMonologuingDaily
Very nice rnite bro ❤
- CCapeNotIncluded
ਸਰਕਾਰੀ ਆਲੇ ਆ ਬਾਈ ਜੀ ❤️
- PPlumageOfPoint
ਵਾਹ ਜੀ ਵਾਹ ਆਰ ਨੇਤ ਵੀਰ ਜੀ ਫਿਰ ਕਮਾਲ ਕਰਤੀ ❤❤❤ ਰੱਬ ਇੰਵੇ ਹੀ ਮੇਰੇ ਸੋਹਣੇ ਜਿਹੇ ਵੀਰ ਆਰ ਨੈਤ ਜੀ ਨੂੰ ਲੰਬੀ ਉਮਰ ਦੇਵੇ ਤੇ ਇੰਵੇ ਹੀ ਸੁਪਰਹੀਟ ਗੀਤ ਲੈਕੇ ਆਉਂਦੇ ਰਹਿਣ ਸਾਡੇ ਵਾਸਤੇ ਆਈ ਲਵ ਯੂ ਆਰ ਨੈਤ ❤❤❤
- AAcrobatOfExcuses
Nice bro 🎉🎉🎉🎉🎉
- MMoonriseMusings
Struggler 2 aane do bai ji ❤
- PPixelArtPurist
Bhut sohna geet bai ji swad aa gya (sarkari wale hi aa )😊
- CCarnivalBarkerRetired
ਸਰਕਾਰੀ ਸਕੂਲਾਂ ਵਾਲੇ ਹੀ ਸੁਣਦੇ ਨੇ @rnait ਬਾਈ ਨੂੰ 😇❤️
- BBoulderWithBrains
Homeless chapter 2 bro tusi bhol gay song
- OOolongOfOpinions
Bai bot sona gana 💖💖💯🇵🇰🇵🇰🇵🇰
- QQuirkyWithCause
ਸੰਤੋਖ ਮਾਸਟਰ ਜੀ nu ajj R nait y ji te proud hona🎉
- CChaHouseChronicles
WAHEGURU JI ❤️🙏
- AAbsurdlyAccurate
Hnji sarkari school wale attendance lao 🎉🎉🎉😊