FastrRoom Preview
Public Room

youtube.com/watch?v=vLIm7zX_bEw

Join

Maana aaj ta sare dukh tod te ❤ Join youtube.com/watch?v=vLIm7zX_bEw on Fastr Chat.

0 members126 messages2097 Views

Discussion

30 recent
  1. B
    BlindPeerReviewer

    Maana aaj ta sare dukh tod te ❤

  2. U
    UnpredictableByNature

    ਨਾ ਮੌਤ ਦਾ ਪਤਾ, ਤੇ ਨਾ ਬਾਈ ਦੇ ਗੀਤਾਂ ਦਾ ਪਤਾ ਲੱਗਦਾ ਕਦੋ ਆਉਣਾ...... ਬਾਈ ਦੇ ਗੀਤ ਮੰਲਮ ਦਾ ਕੰਮ ਕਰਦੇ ਆ ਰਹੇ ਨੇ ਬਚਪਨ ਤੋ ਹੁਣ ਤੱਕ ਬੱਬੂ ਬਾਈ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ

  3. M
    MotorcycleWithFeelings

    ਜਿਹੜਾ ਸੱਜਣਾ ਬੁੱਕ ਪਿਲਾਇਆ ਸੀ ਉਹ ਪਾਣੀ ਵੀ ਜ਼ਹਿਰੀਲਾ ਸੀ❤️‍🩹⛳️

  4. R
    RoguishAccountant

    ਬਾਅ ੳ ਸੋਹਣਿਆ ❤ ਜਿਉਂਦਾ ਹੱਸਦਾ ਵੱਸਦਾ ਰਹਿ,, ਇਸ ਗੀਤ ਦੀ hook line , ਕਦੇ ਕਦੇ ਗਾਉਦਾ ਰਹਿੰਦਾ ਸੀ ਮੈਂ,, ਅੱਜ ਪੂਰਾ ਗੀਤ ਆਗਿਆ,,❤ ਰੂਹ ਖੁਸ਼ ਹੋਗੀ ❤ ਮਾਨਾ ,, ਕਿਆ lyrics ✅🙌🙇

  5. F
    FinallyCommented_Help

    ਖੰਟ ਵਾਲੇ ਦੇ ਫੈਨ ਕੂੜੇ ਰੰਗ ਦੇ ਥੋੜੇ ਟੈਨ ਕੁੜੇ ਨੀਂ ਪਰ ਦਿਲ ਦੇ ਚਿੱਟੇ ਆ ਅਸਤਾਦ ਦਾ ਰਿਕਾਰਡ ਤੋੜਨ ਨੂੰ ਫਿਰਦੇ ਸੀ ਪਰ ਲਲੀ ਛਲੀ ਤੋਂ ਟੁੱਟਦਾ ਕਿੱਥੇ ਆ❤❤❤❤❤❤

  6. B
    BaldwinWasRight

    Song di har ik gal dil te lagdi eh kya baat eh maana te awaaj sidhi dil. Ch wajdi aa ❤❤❤❤❤❤❤❤

  7. F
    FrogPhilosopher

    ਬਿਨਾ ਕਿਸੇ ਟੀਜਰ ਦੇ ਸਿੱਧਾ ਰਿਲੀਜ਼ ਇਹ ਕੰਮ ਵੀ ਇੱਕੋ ਇੱਕ ਬਾਈ ਬੱਬੂ ਮਾਨ ਹੀ ਕਰ ਸਕਦਾ ਵਾਹ ਜੱਟਾ ਦਿਲ ਖੁਸ਼ ਕਰਤਾ ਲਵ ਯੂ ਆ ਬਾਈ❤🙌

  8. P
    PupatingPurposefully

    ਸਭ ਤੋਂ ਪਹਿਲਾਂ ਸੁਣਨ ਵਾਲੇ ਲਵਾਓ ਹਾਜ਼ਰੀ❤❤❤ ਨਹੀਂ ਰੀਸਾ ਮਾਨ ਸਾਹਿਬ ਦੀ❤❤

  9. H
    HarvestingRegrets

    ਲੋਕੀ ਚਾਹੇ ਕੁਸ਼ ਵੀ ਕਹਿਣ ਪਰ ਮੇਰਾ ਤਾਂ BP NORMAL ਕਰਦੇ ਆ ਉਸਤਾਦ ਜੀ ਦੇ SONG, ਜਿਨਾ ਮਰਜੀ ਗੁੱਸਾ ਹੋਵੇ, ਉਸਤਾਦ ਨੂੰ ਸੁਣ ਕੇ ਸਭ NORMAL ਹੋ ਜਾਂਦਾ❤❤❤❤ਲਵ ਯੂ Y❤❤❤❤

  10. K
    KayakingAwayFromProblems

    Sohna geet aa bai sachayi aa zamane di

  11. U
    UnreliableNarratorIRL

    ਏਸ ਗੀਤ ਦੀ ਸੱਚੀ ਬਹੁਤ Wait ਸੀ

  12. T
    TidepoolThinker

    ਆ ਵੀ ਗੀਤ ਅਮਰ ਹੋਣ ਵਾਲਾ ਏ ❤️‍🩹♥️

  13. B
    BorealForestBrowsing

    ਲੱਖਾਂ ਨੇ ਦੁਨੀਆ ਵਿੱਚ, ਪਰ ਸਾਡੀ ਪਸੰਦ 'ਮਾਨ' ਆ। ਜਿਉਂਦੇ ਰਹੋ ਤੇ ਇੱਦਾਂ ਹੀ ਸਾਨੂੰ ਆਪਣੇ ਗੀਤਾਂ ਨਾਲ ਖੁਸ਼ ਕਰਦੇ ਰਹੋ! ਪੰਜਾਬ ਦਾ ਮਾਣ Babbu Maan! 🔥💯"

  14. C
    CalculatedClumsiness

    ਲਿਖਣ ਵਾਲੇ ਲਿਖਦੇ ਨੇ ਬਹੁਤ ਕੁਝ, ਪਰ ਜੋ ਜਾਦੂ ਤੁਹਾਡੀ ਕਲਮ ਤੇ ਆਵਾਜ਼ ਵਿੱਚ ਹੈ, ਉਹ ਹੋਰ ਕਿੱਥੇ! ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ, ਡੱਟ ਕੇ ਚੱਲਦੇ ਰਹੋ। 👑🎤"

  15. M
    MildManneringEverywhere

    ਜਦੋਂ-ਜਦੋਂ ਪੰਜਾਬੀ ਮਿਊਜ਼ਿਕ ਦੀ ਗੱਲ ਹੋਊ, 'ਮਾਨ ਸਾਬ' ਦਾ ਨਾਮ ਸਭ ਤੋਂ ਉੱਪਰ ਰਹੂਗਾ। ਤੁਸੀਂ ਸਾਡੀ ਰੂਹ ਤੇ ਸੰਗੀਤ ਦਾ ਉਹ ਟੁਕੜਾ ਹੋ ਜਿਸਦਾ ਕੋਈ ਮੁਕਾਬਲਾ ਨਹੀਂ! 🙌

  16. D
    DistortionPedal_Life

    10 saal to wait c is geet di ❤❤❤ Pakistan Punjab

  17. A
    AbstractlyCorrect

    ਅੱਜ ਤੋ ਹੈ ਮੇਰਾ ਪਰਨ ਕੁੜੇ ਜਿੰਦ ਲਾਉਣੀ ਕੰਮ ਦੇ ਲੇਖੇ ਨੀ

  18. W
    WilyCoyoteEnergy

    M aapki bohut badi fan hu Maan saab jiiii Bas ek hi sapna hai Aapko live sunna😊😊😊😊

  19. B
    BlackHoleEnthusiast

    ਆਵਾਜ਼ ਤੇ ਸਚਾਈ ਹਰ ਕਿਸੇ ਨੂੰ ਗਾਉਣੀ ਤੇ ਲਿਖਣੀ ਨਹੀ ਆਉਂਦੀ ❤❤❤❤🎉🎉🎉

  20. T
    ThespianThoughts

    ਭਾਊ ਕੀ ਗੱਲ ਆ ਨੇਰ ਈ ਠਾਲ ਰੱਖਿਆ ਈ

  21. F
    FlatAffectComedy

    ਮਾਂ ਬਾਪ ਤੋਂ ਵੱਡਾ ਕੋਈ ਸਲਾਹਕਾਰ ਨੀ ਤੇ BABBU MAAN ਤੋਂ ਵੱਡਾ ਕੋਈ ਕਲਾਕਾਰ ਨੀ ❤

  22. D
    DawnIsDefeated

    ਮੌਤ ਦਾ ਤੇ BABBU MAAN ਦੇ ਗਾਣੇ ਦਾ ਕੋਈ ਪਤਾ ਨੀ ਕਦੋਂ ਆ ਜਾਵੇ ❤

  23. A
    AbaloneMood

    ਕਿਸਾਨ ਬਿਨਾਂ ਦਾਣੇ ਨੀ ਤੇ BABBU MAAN ਬਿਨਾਂ ਗਾਣੇ ਨੀ ❤

  24. E
    EnigmaMachineEnjoyer

    ਰੱਬਾ ਲੰਬੀਆਂ ਉਮਰਾ ਕਰੀ ਸਾਡੇ ਮਾਨ ਦਿਆਂ ❤❤ਕਿਆ ਲਿਖਤ ਏ ਜਿਊਂਦਾ ਰਹੇ ਮਾਨਾਂ

  25. L
    LordOfLurking

    ਪਾ ਗਏ ਤੇਜ਼ਾਬ ਅਰਮਾਨਾਂ ਤੇ ਸੱਪ ਛੱਡ ਗਏ ਨੇ ਜੂਬਾਨਾਂ ਤੇ ਇਹ ਮੌਸਮ ਬੇਵਫ਼ਾਈਆ ਦਾ ਰੰਗ ਚੜ ਗਏ ਨੇ ਰਕਾਨਾਂ ਤੇ 🍂

  26. W
    WhimsiclallyWry

    ਇਸ ਤੋਂ ਉੱਪਰ ਕੋਈ ਲਿਖ਼ਤ ਨਹੀਂ ਟੁੰਬ ਕੇ ਲਿਖਦਾ ਆ ਨਾ ਮਾਰਦਾ ਜਕੜ ਐ ❤

  27. U
    UFO_UnidentifiedFeeling

    1.15X te suno ❤❤

  28. A
    AmphibianAmbition

    Sir ki geet banata jaan hi kadh layi , super blockbusters 🎉

  29. A
    AlarmClock_Enemy

    ਕਿੰਨੂ ਕਿੰਨੂ 22 ਦੇ ਇਹ ਗਾਣੇ ਦੀ wait c like kro🎉🎉🎉🎉❤❤❤❤❤

  30. T
    TidalLounge_Member

    22 g babbu maan babbu maan he koi ne ban sakda ju sach bolda

Join the conversation on Fastr Chat